Ah Punjab Reporting vVARY
Arsh SidhuDownload Options
Screenshots
About this app
This app is for making monthly reports of CVD CVH PAW of Animal Husbandry Punjab
ਇਹ ਐਪ ਮੈਂ ਸਿਰਫ ਆਪਣੇ (CVD ਤਿਓਣਾ ਪੁਜਾਰੀਆਂ ਜਿਲ੍ਹਾ ਬਠਿੰਡਾ) ਲਈ ਰਿਪੋਰਟ ਬਣਾਉਣ ਲਈ ਬਣਾਈ ਹੈ।
Animal husbandry department punjab ਦਾ ਇਸ ਐਪ ਨਾਲ ਕੋਈ ਸਬੰਧ ਨਹੀਂ ਹੈ। ਇਹ ਸਿਰਫ ਮਹੀਨਾਵਾਰ ਰਿਪੋਰਟ ਭਰਨ ਨੂੰ ਸੌਖਾ ਕਰਨ ਲਈ ਹੈ। ਇਸ ਨੂੰ ਵਰਤਣਾ ਤੁਹਾਡਾ ਆਪਣਾ ਫੈਸਲਾ ਹੈ।
ਜੇਕਰ ਤੁਸੀਂ ਇਸ ਨੂੰ ਵਰਤਣਾ ਹੈ ਤਾਂ
ਪਹਿਲਾ ਤੁਸੀ ਆਪਣਾ ਪ੍ਰੋਫਾਈਲ request ਕਰਨਾ ਹੈ ਤਾਂ ਕਿ ਤੁਹਾਡੀ ਇੰਸਟੀਚਿਊਟ ਇਸ ਵਿਚ ਸ਼ਾਮਿਲ ਹੋ ਜਾਵੇ।
ਤੁਹਾਡੀ ਬੇਨਤੀ ਨੂੰ ਚੈੱਕ ਕਰਨ ਤੋਂ ਬਾਅਦ approve ਕਰ ਦਿੱਤਾ ਜਾਵੇਗਾ। Approve ਹੋਣ ਤੇ ਤੁਹਾਨੂੰ ਇੱਕ ਮੇਲ ਆਵੇਗੀ ਜਿਸ ਵਿਚ ਤੁਹਾਡਾ ਯੂਜ਼ਰ name ਅਤੇ password ਹੋਵੇਗਾ।
ਲੌਗਇਨ ਕਰਨ ਲਈ username ਅਤੇ ਪਾਸਵਰਡ ਭਰ ਕੇ ਤਹਿਸੀਲ other select ਕਰਨੀ ਹੈ।

Version Information
- Version
- -
- Downloads
- 500+
- Updated on
- -
- Released
- Dec 14, 2025
- Requires
- Android Varies with device